ਜੇਲ੍ਹ ਤੱਥ ਪੱਤਰ
ਹਰੇਕ Correction Centre ਲਈ ਜਾਣਕਾਰੀ ਤੱਕ ਪਹੁੰਚ ਕਰਨ ਲਈ ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ
Correctional centre (CC) ਤੱਥ ਪੱਤਰ
ਉਨ੍ਹਾਂ Correctional Centres ਦੇ ਟੈਲੀਫੋਨ ਨੰਬਰ ਅਤੇ ਵੈੱਬ ਲਿੰਕ ਜਿਨ੍ਹਾਂ ਲਈ PTG ਆਵਾਜਾਈ ਪ੍ਰਦਾਨ ਕਰਦਾ ਹੈ। ਇਹ ਤੱਥ ਪੱਤਰ ਸਿੱਧੇ ਹਰੇਕ Correctional Centre ਨਾਲ ਲਿੰਕ ਕੀਤੇ ਗਏ ਹਨ। ਇਨ੍ਹਾਂ ਤੱਥ ਪੱਤਰਾਂ ਵਿੱਚ Visitor Information ਸਮੇਂ-ਸਮੇਂ ‘ਤੇ ਬਦਲ ਸਕਦੀ ਹੈ।
QLD ਵਿੱਚ ਹੋਰ Correctional Centres
PTG ਇਨ੍ਹਾਂ Centres ਲਈ ਆਵਾਜਾਈ ਪ੍ਰਦਾਨ ਨਹੀਂ ਕਰਦਾ। ਖਾਸ Centre ਲਈ QLD Corrective Services Visitor Fact sheets ਵੇਖੋ।
